20 Best Punjabi Status for fb, Whatsapp

20 Best Punjabi Status for fb, Whatsapp; Looking for punjabi status , new punjabi quotes, chutkule which you can send to your friends on social networking sites like Facebook, Whatsapp? We sardarjistuff.com provide all our friends a wide collection of punjabi whatsapp status, funny punjabi images. For Whatsapp you just click on the share button and share it with your friends. We provide you the best punjabi quotes, chutkule and even new santabanta jokes.You can checkout Punjabi Att Status above.

Can’t copy your friend’s whatsapp status? Browse our website, checkout this huge collection. We make a timetable of all festivals and occasions, and update our website accordingly. Below are some of the main categories we have on our website.

status for whatsapp (13)

20 Best Punjabi Status for Whatsapp

ਮਾੜਾ ਟੈਮ ਆਉਂਦਾ ਨੀ ਕਦੇ ਵੀ ਪੁੱਛ ਕੇ,
ਜੱਜਾਂ ਨੂੰ ਵੀ ਪੈ ਜਾਂਦੇ ਵਕੀਲ ਕਰਨੇ
✋ਜਣੇ ਖਣੇ ਕੋਲ ਅਸੀਂ
ਖੜਦੇ❌ ਨਾ 🙌ਜਿਹਦਾ ਕਰਦੇ ਆ ❤ਦਿਲੋਂ ਕਰਦੇ ਆ👬👌
🐅ਸਾਨੂੰ ਆਉਂਦੇ ⚠ਨਾ ਕਰਨੇ ਦਖਾਵੇ☺
ਅੱਧੀ ਰਾਤੀਂ ਟੁੱਟਦਾ ਤਾਂ ਕਿਸੇ ਦੀ ਦੁਆ ਹੀ ਬਣ ਜਾਂਦਾ,

ਪਰ ਸਾਡੇ ਇਸ਼ਕ ਦਾ ਤਾਰਾ
ਟੁੱਟਿਆ ਸਿਖਰ ਦੁਪਿਹਰੇ

ਮੈਂ ਕਿਆ ਜੀ ਹੁਣ TimEਸਾਡੇ ਲਈ ਕਿੳਂ ਨਾ ਕੱਢਦੇ ਓ__ _ __ ਜਾਂ ਫਿਰ ਲੱਭ ਗਿਆ ਟਾਈਮ ਪਾਸ ਕਰਨੇ ਨੂੰ ਨਵਾਂ ਕੋਈ
#End ਤੇ ਆ ਕੇ ਜਿੱਤੀਏ ਬਾਜੀ #ਹਾਰੀ ਨੂੰ….ਤਾਹੀਓ’ ਲੋਕੀ #ਤਰਸਣ ਸਾਡੀ ਯਾਰੀ Nu.

ਔਕਾਤ ਨਾਲੋ ਵੱਧ ਕਦੇ
ਫੜ ਨਹਿਓ ਮਾਰੀ ਦੀ
ਮੰਗਵੀ ਚੀਜ ਨਾਲ ਕਦੇ ਦੁਨੀਆ ਨੀ ਚਾਰੀ ਦੀ…

ਸਿਰੇ ਦਾ ਮੈਂ ਵੈਲੀ ਬਿੱਲੋ ਅੱਥਰਾ ਸੁਭਾਅ ਏ,, ਦੁਨੀਆ ਤੇ ਆਏ ਆਂ ਪਾਉਣਾ ਪੂਰਾ ਗਾਹ ਏ….!!

ਇੱਕ ਨਾ ਇੱਕ ਦਿਨ ਹਾਸਲ ਕਰ ਹੀ ਲਵਾਗੇ ਮੰਜਿਲ
ਠੋਕਰਾ ਜਹਿਰ ਤਾ ਨਹੀ ਜੋ ਖਾ ਕੇ ਮਰ ਜਾਵਾਗੇ

ਅਥਰੀ ਏ ‪#‎ ਟੋਰ‬ਨਾਲੇ
ਪੂਰੀ ਏ ‪#‎ ਤਬਾਹੀ‬!!
ਲੋਕੀ ‪#‎ Att‬ਕਰਾਉੰਦੇ ਆਪਾ ਧੰਨ ਧੰਨ ਕਰਾਈ.
ਜਦ ਖਾਲੀ ਹੋਗੇ ਸਾਡੇ ਲੋਟੇ
ਮਰਜਾਣੀ ਕਹਿ ਗੀ ਦਿੱਲ ਦੇ ਖੋਟੇ MehRa

ਪੈਸਾ ਦੇਖ ਕੇ ਕਿਸੇ ਦਾ ਵੀ ਮਨ ਨਹੀ ਟਿੱਕਦਾ ਇਸੇ ਕਰਕੇ ਬੰਦਾ ਅੱਜ ਕੱਲ ਥਾਂ ਥਾਂ ਤੇ ਹੈ ਵਿਕਦਾ

ਫਰ-ਫਰ ਤਾਂ ਪਰਿੰਦੇ ਹੀ ਕਰਦੇ
ਅਾ ਕਾਕਾ ਬਾਜ਼ ਦੀ ੳੁਡਾਨ ਚ ਅਾਵਾਜ਼ ਨੀ ਹੁੰਦੀ

Latest Punjabi Status for fb, Whatsapp

status for whatsapp (12)

There are the million of user who use whatsapp to sharing pictures SMS Quotes etc with friends.Some Punjabi People like Whatsapp Status in Punjabi Language that is why I am sharing Punjabi Ghaint Status.You can also get Punjabi Status for whatsapp in English Language ,Life Whatsapp Status and Sad Whatsapp status in Punjabi for our site.If you like this article then please share it with your friends.I hope your friends will like these status for whatsapp.

ਕਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ… ਕੱਦ ਵਿਚ ਤਾ ਪਰਛਾਵਾਂ ਵੀ ਇਨਸਾਨ ਤੋ ਵੱਡਾ ਹੁੰਦਾ ..

ਧੀ ਜੰਮੀ, ਗੁੜ ਨਾ ਵੰਡਿਆ ਕਿਸੇ ਨੇ
ਨੂੰਹ ਇੱਥੇ ਹਰ ਕੋਈ ਸੋਹਣੀ ਭਾਲਦਾ_

20 Best Punjabi Status for fb, Whatsapp

ਰੋਲਾ ਪਾ ਕੇ ਕੀ ਲੈਣਾ ਤੂੰ ਗੱਲ ਨੂੰ ਦੱਬੀ ਰੱਖਿਆ
ਕਰ
ਓ ਜਿੰਦਗੀ ਛੋਟੀ ਏ ਯਾਰਾ ਸੋਚ ਤਾਂ ਵੱਡੀ ਰੱਖਿਆ ਕਰ………
ਗੁਰੀ

ਮਿੱਟੀ ਨੇ ਤਾਂ ਮਿੱਟੀ ਹੋਣਾ ਚਾਰ ਦਿਨਾ ਦਾ ਮੇਲਾ ਏ
ਲੋਕਾਂ ਕਹਿਣਾ ਸ਼ੇਤੀ ਫੂਕੋ ਹੁੰਦਾ ਪਿਆ ਕਵੇਲਾ ਏ..
ਸੱਪਾਂ ਦੇ ਮੁਕੱਦਰ ਚ ਉਹ#ਜਹਿਰ ਕਿੱਥੇ ਐ …….. ਜਿਹੜਾ ਲੋਕ#ਗੱਲਾਂ_ਗੱਲਾਂ ਚ ਦੇ ਜਾਂਦੇ ਐ…

ਕਿਸੇ ਹੋਰ ਦੇ ਹੀ 💑ਬਾਗ਼ ਦੀ ਕਲੀ ਨਾ ਕਿਤੇ 😒ਮਿੱਤਰਾ ਦੇ ਵੇਹੜੇ਼ ਖਿਲਜ਼ੇ
ਏਸੇ😆 ਕਰਕੇ ਤਾ ਵੈਲੀ 👳🏻ਛੜੇ ਘੁੰਮਦੇ ਕਿਤੇ ਨਾਰ ਨਾ 👧🏻ਕੌਈ wrOnG ਮਿਲਜੇ👊🏻

ALso see; Best latest Punjabi Whatsapp, Instagram Status

ਖੁਸ਼ ਹੋਣ ਦਾ ਮਤਲਬ ਇਹ ਹੀ ਨੀ ਹੁੰਦਾ…….
ਕੇ ਹੁਣ ਸਭ ਠੀਕ ਹੈ
ਇਹ ਵੀ ਹੁੰਦਾ ਕੇ ਹੁਣ ਅਸੀਂ ਕਿਸੇ ਨੂੰ ਆਪਣਾ ਦਰਦ ਨਾ ਦੱਸਣ ਦਾ ਫੈਸਲਾ ਕਰ
ਲਿਆ.. .

ਤੇਰੀ ਚਲਾਕੀਆਂ
ਨਾ ਫੱੜ ਸਕੀਏ ਇੰਨੇ ਵੀ ਅਣਜਾਣ ਨਹੀਂ , ਫਰਕ ਬਸ ਇੰਨਾ ਕੁ ਹੈ ਕਿ ਤੈਨੂੰ ” ਸ਼ਰਮ ” ਨਹੀਂ ਤੇ ਮੈਨੂੰ “ਮਾਣ ” ਨਹੀਂ।
ਬੇਬੇ ਕਹਿੰਦੀ 😃 ਹੱਸਦਾ ਤਾਂ ਮੇਰਾ ਪੁੱਤ aatttt 👌 ਕਰਾ ਦਿੰਦਾ 👉 ਦੇਖੀਂ ਕਿਤੇ ਕੋਈ 💁ਕੁੜੀ
👀 ਨਜਰ ਨਾ ਲਾਜੇ 👈
ਫੇਸਬੁੱਕ ਤੇ
ਵੱਟਸਐਪ ਬਣਾਉਣ ਵਾਲੇ ਮਿਸਤਰੀਆ ਨੂੰ ਵਿਸ਼ਵਕਰਮਾ ਦਿਹਾੜੇ ਦੀਆਂ ਕ੍ਰੋੜ ਕ੍ਰੋੜ ਵਧਾਈਆਂ ।
“ਤੂੰ ਕੀ ਜਾਨੇ ਤੇਨੂੰ ਕਿੰਨਾ ਪਿਆਰ ਕਰੀਏ , ਯਾਰਾ ਤੇਨੂੰ ਕਿਵੇ ਇਜਹਾਰ ਕਰੀਏ , ਤੂੰ ਤਾ ਸਾਡੇ ਇਸ਼ਕੇ ਦਾ ਰੱਬ ਹੋ ਗਿਓ, ਇੰਨਾ ਤੇਰੇ ਉੱਤੇ ਐਤਬਾਰ ਕਰੀਏ ॥”

We hope you enjoyed 20 Best Punjabi Status for fb, Whatsapp.Keep visiting time and again to checkout new punjabi sad status, funny status in punjabi words and language. Also submit new ones using the submit new status links, and we will publish them to the website.So for more Fun keep visiting your own sardarjistuff.com

Add a Comment

Your email address will not be published. Required fields are marked *

blogrollcenter.com