Best latest Punjabi Whatsapp, Instagram Status

Best latest Punjabi Whatsapp, Instagram Status ; Looking for punjabi status , new punjabi quotes, chutkule, ਪੰਜਾਬੀ ਸਟੇਟਸ which you can send to your friends on social networking sites like Facebook, Whatsapp? We sardarjistuff.com provide all our friends a wide collection of ਪੰਜਾਬੀ ਸਟੇਟਸ, punjabi whatsapp status, funny punjabi images. For Whatsapp you just click on the share button and share it with your friends. We provide you the best punjabi quotes, chutkule and even new santabanta jokes.You can checkout Punjabi Att Status above.There are the million of user who use whatsapp to sharing pictures SMS Quotes etc with friendsYou can also get Punjabi Status for whatsapp in English Language ,Life Whatsapp Status and Sad Whatsapp status in Punjabi for our site.If you like this article then please share it with your friends.I hope your friends will like these status for whatsapp.

status for whatsapp (10)

Best Punjabi Whatsapp Status 

ਤੇਰੀ ਗੱਲ ਮਿੱਤਰਾ Att ਤੇ ਅਾ ਕੇ ਮੁੱਕ ਜਾਂਦੀ ਅਾ.ਤੇ ਸਾਡੀ ਤਾਂ ਸੁਰੂਆਤ ਹੀ End ਤੋਂ ਹੁੰਦੀ ਅਾ… 👌👌👌👌
ਜਿਸ ਰਸਤੇ ਲੰਗਣਾ ਮੇਰੀ ਅਰਥੀ ਉਹਨੰੂ ਲੜੀਆ ਨਾਲ ਸਜਾ ਦੇਣਾ

 

ਝੋਲੀ ਫੈਲਾ ਫੈਲਾ ਕੇ ਮੰਗਿਆ ਸੀ ਤੈਨੂੰ ਰੱਬ ਤੋ।🙏🙏

 

ਪਰ ਤੂੰ ਉਹਨੂੰ ਮਿਲ ਗਿਆ ਜੀਹਨੇ ਤੈਨੂੰ ਕਦੇ ਮੰਗਿਆ ਈ ਨਹੀ ਸੀ॥😞😞😞

ਕੀਤੀਆਂ ਅਠਾਰਾਂ ਜਾਂ ਅਠਾਈ ਕਿਹੜਾ ਪੁੱਛਦਾ..
ਨੀ ਅੱਤ#Look Munde Di ਦੇਖ ਕੇ ਪੜਾਈ ਕਿਹੜਾ ਪੁੱਛਦਾ
#ਅਸ਼ਰਫ ਰੋਮੀਓ

ਦੁਨੀਆ ਦੇ ਵਿੱਚ ਆਏ ਆ ਕੁਝ ਖੱਟ ਕੇ ਜਾਵਾਗੇ
ਐਵੇ ਹੀ ਜੇ ਮੁੜ ਗਏ ਤਾਂ ਲੋਕਾ ਨੇ ਯਾਦ ਨਹੀ ਕਰਨਾ

Some Punjabi People like Whatsapp Status in Punjabi Language that is why I am sharing Punjabi Ghaint Status.

Also see;

Best Instagram Status

status for whatsapp (9)

Best latest Punjabi Whatsapp, Instagram Status ;

ਪੰਜਾਬ ਸਰਕਾਰ ਨੇ ਕੀਤਾ ਨੌਜਵਾਂਨਾਂ ਨਾਲ ਧੋਖਾ ਪੁਲਿਸ ਦੀ ਭਰਤੀ ਵਿੱਚ ਪਹਿਲਾਂ ਫਾਰਮਾਂ ਦੇ ਕਰੋੜਾਂ ਰੁਪੲੇ ਠੱਗ ਕੇ ਬਾਦ ਵਿੱਚ ਕਿਹਾ ਗਿਅਾ ਕੀ ਸਿਰਫ 6 ਫੱਟ ਵਾਲੇ ਤੇ 80% ਵਾਲੇ ਰੱਖਣੇ ਹਨ ।।
ਤੇ ਸਾਲਿੳੁ ਬਾਕੀਅਾ ਨੁੰ ਕਾਤੌ ਫੁੱਦੁ ਬਣਾਿੲਅਾ ।।।
ਅੱਜ ਦਾ ਨੌਜਵਾਂਨ ਨਹੀ ਚਾਹੁੰਦਾ ਬਾਦਲ ਦੀ ਸਰਕਾਰ ।
ਸਾਰੇ ਅੱਗੇ ਸੈਅਰ ਕਰੋ।।।

ਗੱਲ ਸੁਣਲੋ ਭਰਾਵੋ 😭ਹੰਝੂ ਪੂੰਜਣ ਵਾਲੇ ਬਹੁਤ ਮਿਲ ਜਾਂਦੇ ਨੇ ਪਰ ਨਲੀ ਪੂੰਜਣ ਵਾਲਾ ਕੋੲੀ ਨੀ ਮਿਲਦਾ ੲਿਸ ਲੲੀ ਠੰਡ ਅਾਗੀ ਅਾਪਣਾ ਧਿਅਾਨ ਰੱਖੋ😪😤
#ਡਿਗਣੋ ਬਚਾਈ #ਬਾਬਾ_ਨਾਨਕਾ ਬੜੇ ਿਫਰਦੇ ਨੇ #ਥੱਲੇ ਸਾਨੂੰ #ਲਾਉਣ ਨੂੰ… 🙏🏻🙏🏻
ਬਚਾ ਕੇ ਰੱਖੀ ਮਾਲਕਾ ਦਿਲ ਤੋਡ਼ਨ ਵਾਲਿਆਂ ਦੀਅਾਂ ਮਾਰਾ ਤੋ …. ਅਸੀਂ ਤਾਂ ਪਹਿਲਾਂ ਮਸਾ ਸੰਭਲੇ ਆ ਹੋਏ ਪਿੱਠ ਪਿੱਛੇ ਵਾਰਾਂ ਤੋ…

 

ਸਬਰ ਚ ਰੱਖੀ ਰੱਬਾ, ਕਦੇ ਡਿੱਗਣ ਨਾਂ ਦੇੲੀ. ਨਾ ਕਿਸੇ ਦੇ ਕਦਮਾਂ ਚ, ਨਾ ਕਿਸੇ ਦੀਆਂ ਨਜਰਾਂ ਚ ..

Munda ਕੁੜਤੇ ਪਜ਼ਾਮੇ ਦਾ ਹੋਵੇ ਸ਼ੌਕੀਨ,
Kudi ਵੀ ਅੱਤ ਕਰਾਉਂਦੀ ਆ ਨਿੱਤ ਪਾਕੇ ਸੂਟ ਰੰਗੀਨ

ਸੱਪ ਉੱਡਣੇ ਨਾਂ ਜੋਗੀਆਂ ਤੋਂ ਕੀਲ ਹੁੰਦੇ ਨੇ
ਔਖੇ ਪੱਟਨੇ ਜੋ ਗੱਭਰੂ ਸ਼ੌਂਕੀਣ ਹੁੰਦੇ ਨੇ 😍
ਹਾਏ ਨੀ ਤੇਰਾ ਦਿੱਲ ਅੰਗ੍ਰੇਜੀ ਦੇ ਪੇਪਰ ਵਰਗਾ ……..

ਸਮਝ ਹੀ ਨੀ ਆਉਂਦੀ… : ਰੁੱਹ ਤੱਕ ਪਹੂੰਚੀ ਪਈ ਆ ਜੀਦੀ ਸੂਰਤ ਯਾਰੋ ਉਏ,
ਜਾਂਦੀ ਜਾਂਦੀ ਕੈ ਗੀ ਮੈਨੂੰ ਚੇਤੇ ਆਂਵੀ ਨਾ।

 

Hope you enjoyed Best latest Punjabi Whatsapp, Instagram Status  .Can’t copy your friend’s whatsapp status? Browse our website, checkout this huge collection. We make a timetable of all festivals and occasions, and update our website accordingly. Below are some of the main categories we have on our website. Keep visiting time and again to checkout new punjabi sad status, funny status in punjabi words and language. Also submit new ones using the submit new status links, and we will publish them to the website.So for more Fun keep visiting your own sardarjistuff.com

Add a Comment

Your email address will not be published. Required fields are marked *

blogrollcenter.com